Random Video

ਗੁਰੂ ਘਰ ਦਾ ਵੀ ਨਹੀਂ ਕੀਤਾ ਲਿਹਾਜ਼, ਗੁਰੂਦੁਆਰੇ 'ਚ ਮਹਿਲਾ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ |OneIndia Punjabi

2023-10-14 1 Dailymotion

ਗੁਰੂਦੁਆਰਾ ਦਾ ਵੀ ਲਿਹਾਜ਼ ਨਹੀਂ ਕੀਤਾ, ਗੁਰੂ ਘਰ 'ਚ ਖੜ ਕੀਤੀ ਹੱਥੋਪਾਈ | ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਫਤਹਿਗੜ੍ਹ ਸਾਹਿਬ ਦੇ ਪਿੰਡ ਸਿੱਧੂਪੁਰ ਕਲਾਂ ਦੀਆਂ ਹਨ | ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਮਹਿਲਾ ਕਿਸੇ ਨਾਲ ਬਹਿਸ ਕਰ ਰਹੀ ਹੈ | ਇਸ ਵਿਚਾਲੇ ਹੀ ਇੱਕ ਸ਼ਖਸ ਆਉਂਦਾ ਹੈ ਤੇ ਮਹਿਲਾ ਨਾਲ ਹੱਥੋਪਾਈ ਸ਼ੁਰੂ ਕਰ ਦਿੰਦਾ ਹੈ ਤੇ ਕੋਲ ਖੜਾ ਬੱਚਾ ਵੀ ਸਹਿਮ ਜਾਂਦਾ ਹੈ | ਬਿਨਾਂ ਗੁਰੂ ਘਰ ਦਾ ਲਿਹਾਜ਼ ਕਰਦੇ ਇੱਕ ਹੋਰ ਵਿਅਕਤੀ ਆਉਂਦਾ ਹੈ ਤੇ ਮਹਿਲਾ ਨੂੰ ਬਾਂਹ ਤੋਂ ਖਿੱਚ ਕੇ side 'ਤੇ ਲੈ ਜਾਂਦਾ ਹੈ | ਇਹ ਮਾਮਲਾ ਆਪਸੀ ਰੰਜਿਸ਼ ਦਾ ਦਸਿਆ ਜਾ ਰਿਹਾ ਹੈ | ਜਿਸਦੇ ਚਲਦਿਆਂ 2 ਧਿਰਾਂ ਆਪਸ 'ਚ ਲੜ੍ਹ ਪੈਂਦੀਆਂ ਹਨ | ਇਸ ਘਟਨਾ ਦੀ CCTV ਵੀ ਸਾਹਮਣੇ ਆਈ ਹੈ | ਆਓ ਤੁਸੀਂ ਵੀ ਪਾਓ ਇਸ ਵੀਡੀਓ 'ਤੇ ਇੱਕ ਨਜ਼ਰ |
.
The Guru Ghar was not even mentioned, the woman was brutally beaten in the Gurudwara.
.
.
.
#fatehgarhsahibnews #gurdwaranews #punjabnews